आपकी दोस्ती

आपकी दोस्ती हमारे सुरों का साज़ है;
आप जैसे दोस्त पर हमें नाज़ है;
चाहे कुछ हो जाये जिंदगी में;
दोस्ती वैसी ही रहेगी, जैसे आज है।

Tu Hi Bata

Tu Hi Bata Ae Dil, Tujhe Samjhaon Kaise;
Jisse Chahta Hai Tu, Usse Nazdeek Laun Kaise;
Youn Toh Har Tamanna Har Ehsaas Hai Woh Mera;
Par Uss Ehsaas Ko Yeh Ehsaas Dilaun Kaise!

बहते अश्कों की

बहते अश्कों की ज़ुबान नहीं होती;
लफ़्ज़ों में मोहब्बत बयां नही होती;
मिले जो प्यार तो कदर करना;
किस्मत हर कीसी पर मेहरबां नहीं होती।

ਛੱਲੇ ਦੀ ਦਾਸਤਾਨ

ਛੱਲਾ ਜਿਸ ਨੂੰ ਤਕਰੀਬਨ-ਤਕਰੀਬਨ ਸਾਰੇ ਕਲਾਕਾਰਾਂ ਨੇ ਗਇਆ ਹੈ, ਉਸ ਛੱਲੇ ਦੀ ਦੁੱਖ ਭਰੀ ਦਾਸਤਾਨ ਸ਼ਾਇਦ ਤੁਸੀਂ ਨਾ ਸੁਣੀ ਹੋਵੇ | ਪੰਜਾਬੀਆਂ ਦੀ ਛੱਲੇ ਨਾਲ ਦਿਲੀਂ ਸਾਂਝ ਹੈ ਸ਼ਾਇਦ ਹੀ ਕੋਈ ਅਜਿਹਾ ਪੰਜਾਬੀ ਹੋਵੇ ਜਿਸਨੇ ਆਪਣੀ ਜਿੰਦਗੀ ਚ’ ਕਦੇ ਛੱਲਾ ਨਾਂ ਗੁਣਗੁਨਾਇਆ ਹੋਵੇ | ਪਰ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਨੂੰ ਛੱਲੇ ਦੇ ਪਿਛੋੜਕ ਬਾਰੇ ਪਤਾ ਹੋਵੇਗਾ | ਕੌਣ ਸੀ ਇਹ ਛੱਲਾ ?? ਕੀ ਕਹਾਣੀ ਸੀ ਛੱਲੇ ਦੀ ??

”ਛੱਲਾ” ਇਕ ਪਿਓ ਪੁੱਤ ਦੀ ਦਾਸਤਾਨ ਹੈ | ਜੱਲਾ ਨਾਂ ਦਾ ਇੱਕ ਮਲਾਹ ਹਰੀਕੇ ਪੱਤਣ ਦਾ ਰਹਿਣ ਵਾਲਾ ਸੀ, ਜਿਸ ਨੂੰ ਰੱਬ ਨੇ ਇੱਕ ਪੁੱਤਰ ਨਾਲ ਨਿਵਾਜਿਆ ਸੀ | ਜੱਲੇ ਮਲਾਹ ਨੇ ਉਸਦਾ ਨਾਮ ਛੱਲਾ ਰੱਖਿਆ ਸੀ | ਇੱਕੋ ਇੱਕ ਪੁੱਤਰ ਹੋਣ ਕਰਕੇ ਜੱਲੇ ਨੇ ਉਸਨੂੰ ਬੜੇ ਲਾਡਾਂ ਨਾਲ ਪਾਲਿਆ | ਜਦ ਛੱਲਾ ਛੋਟਾ ਸੀ ਤਾਂ ਉਸਦੀ ਮਾਂ ਮਰ ਗਈ | ਜੱਲਾ ਮਲਾਹ ਉਸ ਨੂੰ ਆਪਣੇ ਨਾਲ ਕੰਮ ਤੇ ਲੈ ਜਾਂਦਾ | ਇੱਕ ਦਿਨ ਛੱਲੇ ਨੂੰ ਨਾਲ ਲੈ ਕੇ ਜਦ ਜੱਲਾ ਮਲਾਹ ਕੰਮ ਤੇ ਗਿਆ ਤਾਂ, ਜੱਲੇ ਮਲਾਹ ਦੀ ਸਿਹਤ ਖਰਾਬ ਹੋ ਗਈ ਅਤੇ ਉਸਨੇ ਸਵਾਰੀਆਂ ਨੂੰ ਬੇੜੀ ‘ਚ ਬਿਠਾਕੇ ਦੂਸਰੀ ਪਾਰ ਲਿਜਾਣ ਤੋਂ ਇਨਕਾਰ ਕਰ ਦਿੱਤਾ |

ਸਵਾਰੀਆਂ ਕਹਿਣ ਲੱਗੀਆਂ ਕੇ ਆਪਣੇ ਪੁੱਤ ਨੂੰ ਕਹਿ ਦੇ ਉਹ ਸਾਨੂੰ ਦੁਸਰੇ ਪਾਸੇ ਛੱਡ ਆਵੇਗਾ | ਪਹਿਲਾਂ ਤਾਂ ਜੱਲਾ ਮੰਨਿਆ ਨਹੀ ਪਰ ਸਾਰਿਆਂ ਦੇ ਜੋਰ ਪਾਉਣ ਤੇ ਜੱਲੇ ਮਲਾਹ ਨੇ ਛੱਲੇ ਨੂੰ ਬੇੜੀ ਲਿਜਾਣ ਲਈ ਕਹਿ ਦਿੱਤਾ ਸਾਰੇ ਬੇੜੀ ਚ’ ਸਵਾਰ ਹੋਕੇ ਦਰਿਆ ‘ਚ ਚਲੇ ਗਏ | ਛੱਲਾ ਚਲਾ ਤਾਂ ਗਿਆ ਲੇਕਿਨ ਕਦੇ ਵਾਪਿਸ ਨਹੀ ਮੁੜਿਆ | ਸਤਲੁਜ ਤੇ ਬਿਆਸ ‘ਚ ਪਾਣੀ ਬਹੁਤ ਚੜ ਗਿਆ ਸਾਰਿਆਂ ਨੂੰ ਰੋੜ ਕੇ ਆਪਣੇ ਨਾਲ ਲੈ ਗਿਆ | ਜੱਲੇ ਮਲਾਹ ਨੂੰ ਉਡੀਕਦੇ -ਉਡੀਕਦੇ ਨੂੰ ਦਿਨ ਢਲ ਗਿਆ | ਪਿੰਡ ਵਾਲੇ ਵੀ ਆ ਗਏ ਅਤੇ ਛੱਲੇ ਨੂੰ ਲੱਭਣ ਲੱਗ ਗਏ ਕਈ ਦਿਨਾ ਤੱਕ ਲੱਭਦੇ ਰਹੇ ਪਰ ਛੱਲਾ ਨਾ ਮਿਲਿਆ | ਪੁੱਤ ਦੇ ਵਿਛੋੜੇ ਵਿਚ ਜੱਲਾ ਮਲਾਹ ਪਾਗਲ ਹੋ ਗਿਆ | ਓਹ ਨਦੀ ਕਿਨਾਰੇ ਗਾਉਂਦਾ ਫਿਰਦਾ ਰਹਿੰਦਾ…”

” ਛੱਲਾ ਮੁੜਕੇ ਨਹੀ ਆਇਆ, ਰੋਣਾ ਉਮਰਾਂ ਦਾ ਪਾਇਆ,

ਮੱਲਿਆ ਮੁਲਕ ਪਰਾਇਆ ….

ਜਦ ਜੱਲੇ ਮਲਾਹ ਨੂੰ ਛੱਲੇ ਦੀ ਮਾਂ ਚੇਤੇ ਆਉਂਦੀ ਤਾਂ, ਉਹ ਸੋਚਦਾ ਕਿ ਕਾਸ਼ ਉਹ ਜਿਓੰਦੀ ਹੁੰਦੀ ਤਾਂ ਮੈਂ ਆਪਣੇ ਛੱਲੇ ਨੂੰ ਨਾਲ ਨਹੀ ਸੀ ਲੈ ਕੇ ਆਉਣਾ ਅਤੇ ਮੇਰਾ ਪੁੱਤ ਅੱਜ ਜਿੰਦਾ ਹੋਣਾ ਸੀ ਤੇ ਉਹ ਰੋਂਦਾ-ਰੋਂਦਾ ਗਾਉਣ ਲੱਗ ਜਾਂਦਾ,,”

”ਗੱਲ ਸੁਣ ਛੱਲਿਆ ਕਾਵਾਂ, ਮਾਵਾਂ ਠੰਡੀਆਂ ਛਾਵਾਂ……”

ਜੱਲਾ ਪਾਣੀ ਚ’ ਹੱਥ ਮਾਰਦਾ ਤੇ ਲੋਕ ਪੁੱਛਦੇ ਕਿ ਜੱਲਿਆ ਕੀ ਲੱਭਦਾ ਏਂ…? ਤਾਂ ਜੱਲਾ ਕਹਿੰਦਾ…”

” ਛੱਲਾ ਨੌ-ਨੌ ਖੇਵੇ, ਪੁੱਤਰ ਮਿੱਠੜੇ ਮੇਵੇ, ਅੱਲਾ ਸਭ ਨੂੰ ਦੇਵੇ….

ਰਾਤ ਹੋ ਜਾਂਦੀ ਤਾਂ ਲੋਕ ਕਹਿੰਦੇ ਜੱਲਿਆ ਘਰ ਨੂੰ ਚਲਾ ਜਾ ਤਾਂ ਜੱਲਾ ਕਹਿੰਦਾ ਹੈ”

”ਛੱਲਾ ਬੇੜੀ ਦਾ ਪੂਰ ਏ, ਵਤਨ ਮਾਹੀਏ ਦਾ ਦੂਰ ਏ,ਜਾਣਾ ਪਹਿਲੇ ਪੂਰ ਏ………”

ਇਸ ਤਰਾਂ ਜੱਲਾ ਮਲਾਹ ਆਪਣੇ ਪੁੱਤ ਦੀ ਯਾਦ ਚ’ ਅਪਣੀ ਜਿੰਦਗੀ ਗੁਜ਼ਾਰਦਾ ਰਿਹਾ | ਫਿਰ ਉਹ ਹਰੀਕੇ ਤੋਂ ਗੁਜਰਾਤ (ਪਾਕਿਸਤਾਨ ­) ਚਲਾ ਗਿਆ | ਆਪਣੀ ਜਿੰਦਗੀ ਦੇ ਕੁੱਝ ਸਾਲ ਜੱਲੇ ਨੇ ਗੁਜਰਾਤ ਚ’ ਬਿਤਾਉਣ ਤੋਂ ਬਆਦ ਉਸਦੀ ਮੌਤ ਹੋ ਗਈ|

ਅੱਜ ਵੀ ਗੁਜਰਾਤ (ਪਾਕਿਸਤਾਨ) ਚ ਉਸਦੀ ਸਮਾਧੀ ਬਣੀ ਹੋਈ ਹੈ | ਕਿਵੇਂ ਲੱਗੀ ਤੁਹਾਨੂੰ ਛੱਲੇ ਦੀ ਦਾਸਤਾਨ, ਆਪਣੇ ਵੱਡਮੁਲੇ ਸਬਦ ਜਰੂਰ ਲਿਖਣਾ .! ਰੱਬ ਰਾਖਾ

20130131-223242.jpg

ਕਿੰਨੇ ਹੀ ਦਿਲ

ਕਿੰਨੇ ਹੀ ਦਿਲ ਇੱਕ ਦੂਜਿਆਂ ਨਾਲ ਮਿਲਾ ਦਿੱਤੇ,
ਕਿੰਨੇ ਉਦਾਸ ਚਿਹਰੇ ਇਸਨੇ ਫੁੱਲਾਂ ਵਾਂਗ ਖਿੱਲਾ ਦਿੱਤੇ,
ਜੋ ਬੈਠੇ ਸੀ ਕੋਹਾਂ ਦੂਰ ਉਹ ਵੀ ਕੋਲ ਦਿਖਾ ਦਿੱਤੇ,
ਤਾਹਿਓਂ ਸਾਰੇ ਕਹਿੰਦੇ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਰਿਕ੍ਸ਼ੇ ਵਾਲੇ , Auto ਵਾਲੇ ਸਭ ਦੀ ID ਬਣੀ ਹੋਈ ਆ,
ਪ੍ਰੋਫਾਇਲ ਤੇ ਫ੍ਹੋਟੋ ਹਰ ਇਕ ਨੇ ਸਰਤਾਜ ਵਾਂਗ ਜੜੀ ਹੋਈ ਆ,
ਮੇਮਾਂ ਨੂੰ ਭੇਜ ਭੇਜ ਇਹਨਾਂ ਰੇਕ਼ੁਏਸ੍ਟਾਂ ਕਿੰਨੇ Account Block ਕਰਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ

ਉੱਠ ਕੇ ਸਵੇਰੇ ਹਰ ਕੋਈ ਪਹਿਲਾਂ ਆਪਣੀ ID ਖੋਲ ਕੇ ਵੇਖੇ,
ਰੱਬਾ ਅੱਜ ਕਿਸੇ ਕੁੜੀ ਦੀ Request ਆ ਜੇ ਇਹ ਕਹਿ ਕੇ ਮੱਥਾ ਟੇਕੇ,
ਏਸੇ ਕਰਕੇ ਇਹਨਾਂ ਸਭ ਨੇ ਮੋਬਾਇਲ ਤੇ ਵੀ ਨੈਟ ਚਾਲੂ ਕਰਵਾ ਲਿੱਤੇ,
ਤਾਹਿਓਂ ਮਰਜਾਣੇ ਕਹਿੰਦੇ ਹਾਏ ਓਏ Facebook ਨੇਂ ਤਾਂ ਨਜਾਰੇ ਹੀ ਲਿਆ ਦਿੱਤੇ

ਜਿਹਨੂੰ ਕੋਈ ਜਾਣਦਾ ਨੀਂ ਓਹਨੇ ਵੀ ਧੱਕੇ ਨਾਲ 1500 ਫ੍ਰੈਂਡ ਬਣਾਏ,
ਅੱਧੀ ਅੱਧੀ ਰਾਤ ਤੱਕ ਪਤਾ ਨੀਂ ਕਿਹੜੀ ਭੂਆ ਨੂੰ ਕਰੇ ਹੈਲੋ ਹਾਏ,
40 GB ਦੀ ਹਾਰਡ ਡਿਸਕ ਦੇ ਇਹਨਾ ਨੇਂ ਧੂਏਂ ਕੱਢਵਾ ਦਿੱਤੇ,
ਫੇਰ ਵੀ ਮਰਜਾਣੇ ਕਹਿੰਦੇ Facebook ਨੇਂ ਤਾਂ 22 ਨਜਾਰੇ ਹੀ ਲਿਆ ਦਿੱਤੇ

20130126-064502.jpg

आँखों में

आँखों में आंसुओं की लकीर बन गई;
जैसी चाहिए थी वैसी तकदीर बन गई;
हमने तो सिर्फ रेत में उंगलियाँ घुमाई थी;
गौर से देखा तो आपकी तस्वीर बन गई!